Breaking News

ਜਥੇਦਾਰ ਇੰਦਰਜੀਤ ਸਿੰਘ ਜੀਰਾ ਨਾਮੁਰਾਦ ਬਿਮਾਰੀ ਨਾਲ ਜੂਝਦਿਆਂ ਅੱਜ ਤੜਕਸਾਰ ਪ੍ਰੀਵਾਰ ਅਤੇ ਸਾਥੀਆਂ ਨੂੰ ਸਦੀਵੀ ਵਿਛੋੜਾ ਦੇ ਗਏ ।

ਤਰਨਤਾਰਨ, ਗੁਰਦੇਵ ਸਿੰਘ ਰਾਜਪੂਤ

ਪੰਜਾਬ ਦੀ ਨਿਧੱੜਕ ਸਖਸ਼ੀਅਤ ਜਥੇਦਾਰ ਇੰਦਰਜੀਤ ਸਿੰਘ ਜੀਰਾ ਨਾਮੁਰਾਦ ਬਿਮਾਰੀ ਨਾਲ ਜੂਝਦਿਆਂ ਅੱਜ ਤੜਕਸਾਰ ਪ੍ਰੀਵਾਰ ਅਤੇ ਸਾਥੀਆਂ ਨੂੰ ਸਦੀਵੀ ਵਿਛੋੜਾ ਦੇ ਗਏ ।
ਸਵਰਗੀ ਇੰਦਰਜੀਤ ਸਿੰਘ ਜ਼ੀਰਾ
ਉਹਨਾਂ ਦੀ ਬੇਦਾਗ਼ ਜਿੰਦਗੀ ਸਾਡੇ ਸਾਰਿਆ ਲਈ ਪ੍ਰੇਰਨਾ ਸ੍ਰੋਤ ਹੈ, ਅੱਜ ਉਹ ਹਜਾਰਾ ਲੋਕ ਆਪਣੇ ਆਪ ਨੂੰ ਬੇਸਹਾਰਾ ਮਹਿਸੂਸ ਕਰਨਗੇ ਜਿਨਾ ਦੀ ਔਖੇ ਸਮੇ ਜਥੇਦਾਰ ਜੀ ਨੇ ਬਾਂਹ ਫੜ ਕੇ ਸਮੇ ਦਾ ਸੇਕ ਨਹੀ ਲੱਗਣ ਦਿਤਾ । ਗੁਰਸਿੱਖੀ ਉਹਨਾਂ ਕੇਸਾ ਸਵਾਸਾਂ ਸੰਗ ਨਿਭਾਈ । ਬਹੁਤ ਵੱਡਾ ਘਾਟਾ ਹੈ, ਮੇਰੇ ਵੀਰ ਕੁਲਬੀਰ ਅਤੇ ਬਾਕੀ ਪ੍ਰੀਵਾਰ ਵਾਸਤੇ, ਪ੍ਰਮਾਤਮਾ ਇਸ ਪਹਾੜ ਜਿੱਡੇ ਸਦਮੇ ਨੂੰ ਬਰਦਾਸ਼ਤ ਕਰਨ ਦਾ ਬਲ ਬਖਸ਼ੇ ।

×
Gurdev singh Editor
Latest Posts

Comment here