Articles

ਜਿਲਾ ਤਰਨ ਤਾਰਨ ਹਲਕਾ ਪੱਟੀ ਵਿੱਚ ਸਟੇਡੀਅਮ ਬਣਿਆ ਨਸ਼ਿਆਂ ਦਾ ਅੱਡਾ

ਜਿਲਾ ਤਰਨ ਤਾਰਨ ਹਲਕਾ
ਪੱਟੀ ਵਿੱਚ ਸਟੇਡੀਅਮ ਬਣਿਆ ਨਸ਼ਿਆਂ ਦਾ ਅੱਡਾ

Vedio click kre

ਪੱਟੀ ਵਿੱਚ ਲੜਕਿਆਂ ਦੇ ਸਕੂਲ ਦੀ background ਸਟੇਡੀਅਮ ਵਿੱਚ ਜਿਥੇ ਲੜਕੇ ਖੇਡਣ ਜਾਂਦੇ ਹਨ ਅਤੇ ਕੁਜ ਲੜਕੇ ਆਰਮੀ ਦੀ ਭਰਤੀ ਹੋਣ ਲਈ ਪ੍ਰਕਿਟਸ ਕਰਦੇ ਹਨ ਅਤੇ ਕੁਜ ਲੋਗ ਰੋਜ਼ਾਨਾ ਸੇਰ ਵੀ ਕਰਦੇ ਹਨ ਉਥੇ ਹੀ ਸਟੇਡੀਅਮ ਵਿੱਚ ਕੁਝ ਨਸ਼ੇੜੀਆਂ ਨੇ ਨਸ਼ੇ ਦਾ ਅੱਡਾ ਬਣਾ ਲਿਆ ਹੈ ਜਿੱਥੇ ਰੈਸਟ ਰੂਮ ਬਣਾਏ ਗਏ ਹਨ ਉਥੇ ਕਮਰਿਆਂ ਵਿੱਚ ਗੰਦਗੀ ਦੇ ਢੇਰ ਅਤੇ ਸਮੈਕ ਅਤੇ ਚਿਟੇ ਦੇ ਟੀਕੇ ਦੇਖਣ ਨੂੰ ਮਿਲੇ ਇਸ ਮੌਕੇ ਖੇਡਣ ਵਾਲੇ ਕੁਝ ਲੜਕਿਆਂ ਨੇ ਦੱਸਿਆ ਕਿ ਰੋਜ ਹੀ ਏਥੇ ਨਸ਼ਾ ਕਰਨ ਵਾਲੇ ਲੜਕੇ ਆਉਂਦੇ ਹਨ ਅਤੇ ਸਮੈਕ ਚਿੱਟਾ ਪੀਕੇ ਜਾਂਦੇ ਹਨ ਪੱਟੀ ਹਲਕੇ ਵਿੱਚ

ਇਸ ਤੋਂ ਪਹਿਲਾਂ ਵੀ ਨਸ਼ੇ ਕਾਰਨ ਕਈ ਮੌਤਾਂ ਹੋਈਆਂ ਅਤੇ ਇਹ ਸਿਲਸਿਲਾ ਅਜੇ ਵੀ ਜਾਰੀ ਹੈ।

ਦੂਜੇ ਪਾਸੇ ਗੱਲ ਕਰਦੇ ਹਾਂ
ਕੈਪਟਨ ਅਮਰਿੰਦਰ ਸਿੰਘ ਦੀ
ਕੈਪਟਨ ਅਮਰਿੰਦਰ ਸਿੰਘ ਸੂਬੇ ਵਿੱਚੋਂ ਨਸ਼ੇ ਨੂੰ ਖ਼ਤਮ ਕਰਨ ਵਿੱਚ ਅਸਫਲ ਹੋਏ ਹਨ।

ਯਾਦ ਰਹੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਵਿੱਚ ਚਾਰ ਹਫ਼ਤਿਆਂ ਵਿੱਚ ਨਸ਼ੇ ਨੂੰ ਠੱਲ੍ਹ ਪਾਉਣ ਦਾ ਵਾਅਦਾ ਕੀਤਾ ਸੀ ਪਰ ਪੁਰਾ ਨਹੀਂ ਕਰ ਸਕੇ ।

ਵਿਰੋਧੀ ਧਿਰਾਂ ਮੁਤਾਬਕ ਪੰਜਾਬ ਵਿੱਚ ਨਸ਼ਾ ਖ਼ਾਸ ਤੌਰ ‘ਤੇ ਚਿੱਟੇ ਕਾਰਨ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਪਰ ਵੱਡਾ ਸਵਾਲ ਇਹ ਹੈ ਕਿ ਇਹ ਨਸ਼ਾ ਕਿੱਥੋਂ ਆ ਰਿਹਾ ਹੈ ਅਤੇ ਇਸ ਦੇ ਪਿੱਛੇ ਕਿਸ ਦਾ ਹੱਥ ਹੈ ?

ਇਸ ਸਵਾਲ ਦਾ ਜਵਾਬ ਸਾਨੂ ਕਮੈਂਟ ਕਰ ਕੇ ਜਰੂਰ ਦੱਸਣਾ

×
Dimple Goyal Editor
Latest Posts

Comment here