AgricultureArticlesEntertainmentIndiaProfessionalPUNJABWorld

ਪੱਟੀ ਹਲਕੇ ਦੇ ਵਿੱਚ ਅਮਰੀਕ ਸਿੰਘ ਵਾਸੀ ਜਮਾਲਪੁਰ ਨੇ ਕੀਤਾ ਆਪਣੇ ਮੁੰਡੇ ਨੂੰ ਬੇਦਖਲ ਜਾਨੀਏ ਕਾਰਨ

ਪੱਟੀ ਹਲਕੇ ਦੇ ਵਿੱਚ ਅਮਰੀਕ ਸਿੰਘ ਵਾਸੀ ਜਮਾਲਪੁਰ ਨੇ ਕੀਤਾ ਆਪਣੇ ਮੁੰਡੇ ਨੂੰ ਬੇਦਖਲ ਜਾਨੀਏ ਕਾਰਨ 

ਹਲਫੀਆ ਬਿਆਨ 7 /2/2025

ਜਾਰੀ ਕਰਤਾ ਅਮਰੀਕ ਸਿੰਘ 

ਹਲਫੀਆ ਬਿਆਨ 

ਮੈਂ ਸੁਰਜੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਜਮਾਲਪੁਰ ਤਹਿਸੀਲ ਪੱਟੀ ਜਿਲਾ ਤਰਨ ਤਾਰਨ ਦਾ ਰਹਿਣ ਵਾਲਾ ਹਾਂ। ਇਹ ਹੈ ਕਿ ਮੈਂ ਹੇਠ ਲਿਖੇ ਹਲਫਨ ਬਿਆਨ ਕਰਦਾ ਹਾਂ ਕਿ:,

1. ਇਹ ਹੈ ਕਿ ਮੇਰਾ ਬੇਟਾ ਅਰਸਦੀਪ ਸਿੰਘ ਪੁੱਤਰ ਸਰਜੀਤ ਸਿੰਘ ਵਾਸੀ ਜਮਾਲਪੁਰ ਹੈ। 

2. ਜੋ ਕਿ ਸਾਨੂੰ ਬਹੁਤ ਤੰਗ ਕਰਦਾ ਹੈ। 

3. ਇਹ ਹੈ ਕਿ ਅਰਸਦੀਪ ਸਿੰਘ ਮੇਰੇ ਕਹਿਣੇ ਤੋਂ ਬਾਹਰ ਹੈ। 

4. ਇਹ ਹੈ ਕਿ ਮੇਰਾ ਇਸ ਨਾਲ ਕੋਈ ਲੇਨ ਦੇਣ ਨਹੀਂ ਹੈ। 

5. ਮੈਂ ਇਸ ਨੂੰ ਆਪਣੀ ਚਲ ਅਚੱਲ ਜਾਇਦਾਦ ਚੋਂ ਬੇਦਖਲ ਕਰਦਾ ਹਾਂ ਅਤੇ ਜੋ ਅਰਸ਼ਦੀਪ ਸਿੰਘ ਨਾਲ ਲੇਨ ਦੇਣ ਕਰੇਗਾ ਉਸ ਦਾ ਜਿੰਮੇਵਾਰ ਉਹ ਆਪ ਹੋਵੇ ਗਾ। 

6. ਇਹ ਹੈ ਕਿ ਮੇਰਾ ਅਤੇ ਮੇਰੇ ਪੂਰੇ ਪਰਿਵਾਰ ਦਾ ਇਸ ਨਾਲ ਕੋਈ ਲੈਂਦੇਨ ਨਹੀਂ ਹੈ। 

. ਬਿਆਨ ਕਰਤਾ 

. ਉਪਰੋਕਤ ਦਿੱਤੇ ਹਲਫਣ ਬਿਆਨ ਵਿੱਚ ਕੋਈ ਵੀ ਤਬ ਲੁਕਾ ਜਾ ਸੂਪਾ ਕੇ ਨਹੀਂ ਰੱਖਿਆ ਗਿਆ ਹੈ ਇਹ ਹੈ ਕਿ ਉਪਰੋਕਤ ਦਿੱਤੇ ਬਿਆਨ ਨਾਲ ਬਿਲਕੁਲ ਸਹੀ ਅਤੇ ਦਰੁਸਤ ਹਨ ਬਿਆਨ ਕਰਤਾ ਸੁਰਜੀਤ ਸਿੰਘ।

×
Dimple Goyal Editor
Latest Posts

Comment here