IndiaPUNJABvideo

ਕਿਸਾਨਾਂ ਦੀ ਅਪੀਲ ਦਰ-ਕਿਨਾਰ, ਪੱਟੀ’ਚ ਨਹੀਂ ਖੁੱਲ੍ਹੀਆਂ ਦੁਕਾਨਾਂ

ਤ੍ਰਿਸ਼ਨਾ ਦੀ ਦਰ ਦਰ-ਕਿਨਾਰ, ਪੱਟੀ ਨਹੀਂ ਖੁੱਲ੍ਹੀਆਂ ਦੁਕਾਨਾਂ

ਵੀਡੀਓ 

https://youtu.be/dwk9Q5qwaKY


ਕਿਸਾਨਾਂ ਦੀ ਅਪੀਲ ਦਰ-ਕਿਨਾਰ, ਪੱਟੀ’ਚ ਨਹੀਂ ਖੁੱਲ੍ਹੀਆਂ ਦੁਕਾਨਾਂ
ਪੱਟੀ, ਰੋਜ਼ਾਨਾ ਸਫਰ, ਕੋਰੋਨਾ ਮਹਾਂਮਾਰੀ ਦੌਰਾਨ ਦਿੱਲੀ ਵਿੱਚ ਅੰਦੋਲਨ ਕਰ ਰਹੇ ਸੰਯੁਕਤ ਮੋਰਚੇ ਵੱਲੋ ਐਲਾਨ ਕੀਤਾ ਗਿਆ ਕਿ ਕੋਰੋਨਾ ਦੇ ਡਰ ’ਤੇ ਦੁਕਾਨਦਾਰਾਂ ਨਾਲ ਧੱਕਾ ਹੋ ਰਿਹਾ ਹੈ। ਇਸ ਲਈ ਅੱਜ ਕਿਸਾਨ ਮੋਰਚੇ ਵਲੋਂ ਪਿੰਡ-ਪਿੰਡ ਜਾ ਕੇ ਅਤੇ ਸ਼ਹਿਰ ’ਚ ਜਾ ਕੇ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਕਿ ਦੁਕਾਨਾਂ ਖੋਲ੍ਹੋ ਬੰਦ ਨਾ ਕਰੋਂ ਅਸੀਂ ਤੁਹਾਡੇ ਨਾਲ ਹਾਂ ਅਤੇ ਤੁਹਾਡੇ ਨਾਲ ਰਹਾਂਗੇ ਪਰ ਕਿਸਾਨਾਂ ਵਲੋਂ ਕੀਤੀ ਜਾ ਰਹੀ ਅਨਾਉਂਸਮੈਂਟ ਦੀ ਕੋਈ ਸੁਣਵਾਈ ਨਹੀਂ ਹੋਈ ਅਤੇ ਕਿਸੇ ਵੀ ਦੁਕਾਨਦਾਰ ਨੇ ਆਪਣੀ ਦੁਕਾਨ ਨਹੀਂ ਖੋਲ੍ਹੀ। ਜ਼ਿਲ੍ਹਾ ਤਰਨਤਾਰਨ ਦੇ ਪ੍ਰਸ਼ਾਸਨ ਦੀ ਤਾਂ ਪੂਰਨ ਸਖ਼ਤੀ ਹੈ ਤੇ ਚੱਪੇ-ਚੱਪੇ ’ਤੇ ਪੰਜਾਬ ਪੁਲਸ ਤਾਇਨਾਤ ਹੈ।

×
Dimple Goyal Editor
Latest Posts

Comment here