ਪੱਟੀ ਹਲਕੇ ਵਿੱਚ ਬੀਤੀ ਰਾਤ ਕਰਤਾ ਦਿੱਤਾ ਕਿਸੇ ਨੇ ਅਹ ਕੰਮ
ਤੁਸੀਂ ਸੁਣਿਆ ਹੀ ਹੋਵੇ ਗਾ ਪੱਟੀ ਹਲਕੇ ਵਿੱਚ ਇਕ ਪੋਸਟ ਕਾਫੀ ਵਾਇਰਲ ਹੋ ਰਹੀ ਹੈ ਉਹ ਏਹ ਹੈ, 👇👇
ਤੇਜੇ ਨੇ ਖੁੱਡੇ ਚੋਂ ਮੁਰਗਾ ਕਢਿਆ ਕਹਿੰਦਾ, ਅੱਜ ਇਹੋ ਬਣਾਉਂਦੇ ਹਾਂ !’
ਘਰਵਾਲੀ ਕਹਿੰਦੀ ,” ਗੈਸ ਖਤਮ ਹੈ |”
ਤੇਜਾ ਕਹਿੰਦਾ ,” ਸਟੋਵ ਬਾਲ ਲੈ |”
ਘਰਵਾਲੀ ਕਹਿੰਦੀ ,’ ਮਿੱਟੀ ਦਾ ਤੇਲ ਤਾਂ ਹੈ ਨਹੀਂ ।’
ਤੇਜਾ ਬੋਲਿਆ ,’ ਚੱਲ ਫਿਰ ਹੀਟਰ ਕੱਢ , ਅੱਜ ਉਹਦੇ ‘ਤੇ ਹੀ ਬਣਾਉਂਦੇ ਹਾਂ !’
ਘਰਵਾਲੀ ਕਹਿੰਦੀ ,’ ਬਿਜਲੀ ਤਾਂ ਸਵੇਰ ਦੀ ਹੈਨੀ !’
ਤੇਜੇ ਨੇ ਹੌਲੀ ਜਿਹੀ ਮੁਰਗਾ ਖੁੱਡੇ ‘ਚ ਛੱਡਤਾ ।
ਮੁਰਗਾ ਬਹੁਤ ਦੇਰ ਤੱਕ ਨਾਅਰੇ ਲਗਾਉਂਦਾ ਰਿਹਾ
” ਕੈਪਟਨ ਅਮਰਿੰਦਰ ਸਿੰਘ ਜ਼ਿੰਦਾਬਾਦ “
” ਕੈਪਟਨ ਅਮਰਿੰਦਰ ਸਿੰਘ ਜ਼ਿੰਦਾਬਾਦ “
Comment here