ArticlesEntertainmentIndiaProfessionalPUNJABPunjabi Media TVSocial Media WorkingTech & GadgetWorld

ਧੀਆਂ ਦੇ ਮਾਪਿਆਂ ਲਈ ਇਕ ਸੁਨੇਹਾ ਜਾਣੀਏ ਰੋਜ਼ਾਨਾ ਸਫਰ ਮੇ

ਧੀਆਂ ਦੇ ਮਾਪਿਆਂ ਲਈ ਇਕ ਸੁਨੇਹਾ ਜਾਣੀਏ ਰੋਜ਼ਾਨਾ ਸਫਰ ਮੇ

ਆਪਣੀਆਂ ਧੀਆਂ ਨੂੰ ਵਿਆਹੁਣ ਵੇਲੇ ਦਾਜ ਦੇਣ ਦੀ ਜਗ੍ਹਾ ਤੇ ਓਹਨਾਂ ਨੂੰ ਇੱਕ ਨਿੱਕੀ ਜਿਹੀ ਜਗ੍ਹਾ ਲੈ ਕੇ ਦੇ ਦਵੋ। ਜਿਸ ਉੱਪਰ ਓਸਦਾ ਆਪਣਾ ਹੱਕ ਹੋਵੇ ਤੇ ਜਿਸਨੂੰ ਉਹ ਆਪਣਾ ਘਰ ਕਿ ਸਕੇ। ਤਾਂ ਕੇ ਜੇ ਅੱਗੇ ਜਾ ਕੇ ਸਹੁਰੇ ਵਾਲੇ ਚੰਗੇ ਨਾ ਨਿਕਲਣ ਤਾਂ ਘਟੋ ਘਟ ਓਹਦੇ ਕੋਲ ਆਪਣੇ ਲਈ ਰਹਿਣ ਦਾ ਟਿਕਾਣਾ ਤਾਂ ਹੋਵੇ ਤਾਂ ਜ਼ੋ ਓਹ ਪੇਕਿਆਂ ਤੇ ਬੋਝ ਨਾ ਬਣੇ ਤੇ ਨਾ ਹੀ ਭਰਜਾਈਆਂ ਦੀਆਂ ਅੱਖਾਂ ਚ ਰੜਕਣ।🙏

×
Dimple Goyal Editor
Latest Posts

Comment here