Janiye jada jada sidhu moosewala loka nu ki keh giya . Ki…Lok Karn ge eh sidhu da sapna pura ki lok den ge sidhu moosewala da sath?
ਪੰਜਾਬ ਦੇ ਪਾਣੀਆਂ ਪਿੱਛੇ ਆਪਣਾ ਸਾਰਾ ਪਰਿਵਾਰ ਕੁਰਬਾਨ ਕਰਨ ਵਾਲਾ ਸੂਰਮਾ ਭਾਈ ਬਲਵਿੰਦਰ ਸਿੰਘ ਜਾਟਾਣਾ ਜੀ ਨੇ ਸਿੱਧੂ ਵੀਰ ਇਹ ਗੀਤ ਗਾ ਕੇ ਪੰਜਾਬ ਤੇ ਪਾਣੀਆਂ ਨੂੰ ਬਚਾਉਣ ਵਾਲੇ ਯੋਧੇ ਤੇ ਗੱਲ ਕਰ ਗਿਆਂ ਅੱਜ ਤੱਕ ਭਾਈ ਸਾਹਬ ਦੀ ਕਿਸੇ ਨੇ ਵੀ ਫਰੰਟ ਲੈਵਲ ਤੇ ਗੱਲ ਨੀ ਕੀਤੀ ਸੀ ਬਹੁਤ ਬਹੁਤ ਧੰਨਵਾਦ ਸਿੱਧੂ ਵੀਰ ਤੁਹਾਡਾ…..
ਇਸੇ ਨੂੰ ਤਾਂ ਹੀ ਕਹਿੰਦੇ ਹਨ ਕਿ ਸ਼ਹੀਦ ਸਦਾ ਲਈ ਅਮਰ ਹੋ ਜਾਂਦੈ ਆ।
ਇਸ ਨੂੰ ਕਹਿੰਦੇ ਹਨ ਕਿ ਬਦਲਾਅ ਕਿਵੇਂ ਪੈਦਾ ਕਰੀ ਦਾ।
ਸਿੱਧੂ ਮੂਸੇਵਾਲ ਤੋਂ ਦੂਜ਼ੇ ਗਾਉਣ ਵਾਲਿਆਂ ਨੂੰ ਕੁਝ ਸਿੱਖਣ ਦੀ ਲੋੜ ਆ ।
ਸਾਨੂੰ ਮਾਣ ਆ ਭਾਈ ਬਲਵਿੰਦਰ ਸਿੰਘ ਜਟਾਣਾ ਜੀ ਦੀ ਸ਼ਹੀਦੀ ਤੇ ਕੁਰਬਾਨੀ ਤੇ
ਜਾਦਾ ਜਾਦਾ ਇਕ ਹੋਰ ਸੂਰਮੇ ਦੀ ਕੁਰਬਾਨੀ ਤੋਂ ਜਾਣੂ ਕਰਵਾ ਗਿਆ ਸਿੱਧੂ ਮੁਸੇਵਾਲਾ ਪਰਮਾਤਮਾ ਇਸ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ
ਸਿੱਧੂ ਲੇਜੇਂਡ ਉਹ ਬੰਦੇ ਵੀ ਚਰਚਾ ਵਿੱਚ ਮੁੜ ਲਿਆ ਦਿਤੇ !! ਜਿਨ੍ਹਾਂ ਨੂੰ ਸਾਡੇ ਸਿੱਖ ਭੂਲਾ ਚੁੱਕੇ ਸੀ
ਧੰਨਵਾਦ ਸਿੱਧੂ ਵੀਰ ਨੌਜਵਾਨ ਪੀੜੀ ਨੂੰ SYL ਦੇ ਮੁੱਦੇ ਬਾਰੇ ਤੇ ਭਾਈ ਬਲਵਿੰਦਰ ਸਿੰਘ ਜਟਾਣਾ ਵਰਗੇ ਯੋਧਿਆਂ ਦੀ ਕੁਰਬਾਨੀ ਦੱਸਣ ਲਈ । ਸੱਚੀ ਭਰਾ ਤੂੰ ਨਹੀਂ ਡਰਦਾ ਸੀ ਕਿਸੇ ਸਰਕਾਰ ਤੋਂ । ਤੂੰ ਆਪਣੇ ਗਾਣਿਆਂ ਵਰਗਾ ਦਲੇਰ ਸੀ । ਹੁਣ ਭਰਾ ਇਹ ਨਹੀਂ ਕਹਿ ਸਕਦੇ ਤੂੰ ਜੁੱਗ ਜੁੱਗ ਜੀ ਬੱਸ ਐਨਾ ਕਹਿ ਸਕਦੇ ਜਿੱਥੇ ਹੈ ਪਰਮਾਤਮਾ ਤੈਨੂੰ ਚਰਨਾ ਨਾਲ ਲਾਕੇ ਰੱਖੇ ਤੇ ਮਾਪਿਆ ਨੂੰ ਬਹੁਤ ਹਿੰਮਤ ਬਖ਼ਸ਼ੇ ।
ਸਿੱਧੂ ਮੁੱਸੇਵਾਲੇ ਦੀ ਘਾਟ ਹਮੇਸ਼ਾ ਮਹਿਸੂਸ ਹੋਊ ਗਈ ਸਿੱਧੂ ਮੁੱਸੇਵਾਲੇ ਨੇ ਪੰਜਾਬ ਦੇ ਵਾਰੇ ਹੋਰ ਬਹੁਤ ਕੁੱਝ ਦੱਸਣਾ ਸੀ ਸਿੱਧੂ ਮੁੱਸੇਵਾਲਾ ਆਪ ਸ਼ਹੀਦ ਹੋ ਗਿਆ ਇੱਕ ਹੋਰ ਸ਼ਹੀਦ ਬਲਵਿੰਦਰ ਸਿੰਘ ਜਟਾਨਾ ਨੂੰ ਅਮਰ ਕਰ ਗਿਆ i Miss you Sidhu bro
All Tv channel news
ਹੁਣ ਜਿਨੇ ਵੀ ਪੱਤਰਕਾਰ ਯੂ ਟੀਊਬਰ ਸਾਰੇ ਮੂੰਹ ਚੱਕੀ
ਜਟਾਣੇ ਭੱਜੇ ਜਾਣਗੇ ਸਭ ਵਿਊ ਦੇ ਭੁੱਖੈ ਨੇ ਇਨ੍ਹਾਂ ਨੂੰ ਪਹਿਲਾਂ ਨੀ ਪਤਾ ਸੀ ਸਿਧੂ ਨੇ ਸਹੀ ਕਿਹਾ ਸੀ ਮੇਰੇ ਨਾਂ ਤੇ ਕਈਆਂ ਦੀ ਰੋਟੀ ਚੱਲਦੀ
All singr
ਹੁਣ ਤਾਂ ਅੱਖਾਂ ਖੋਲ ਲਵੋ ਵੱਡੇ ਸਿਗਂਰੋ ਪੰਜਾਬ ਦਿਉ ਜਾਂ ਫਿਰ ਸੱਚੀਂ ਦੋਗਲੇ ਹੋ ਤੁਸੀਂ ਤੁਸੀਂ ਆਪਣੀ ਉਮਰ ਹੜਾ ਜਾਣੀ ਗਾਈਕੀ ਦੀ ਲਾਇਨ ਵਿੱਚ ਪਰ ਸਾਰੀ ਉਮਰ ਚ ਮੂਸੇ ਆਲੇ ਦੀ ਰੀਸ ਨੀ ਹੋਣੀ ਸ਼ਰਮ ਨੂੰ ਹੱਥ ਮਾਰੋ
Comment here