ArticlesPatti NewsPolitics newsPUNJABPunjabi Media TVSocial Media Working

ਪੱਟੀ ਹਲਕਾ ਆਮ ਆਦਮੀ ਪਾਰਟੀ ਦੇ ਦੋ ਆਗੂਆ ਦੇ ਲਈ ਸਵਾਲ, ਜਨਤਾ ਦੇ ਦੇਵੇ ਜਵਾਬ

ਪੱਟੀ ਹਲਕਾ ਆਮ ਆਦਮੀ ਪਾਰਟੀ ਦੇ ਦੋ ਆਗੂਆ ਦੇ ਲਈ ਸਵਾਲ, ਜਨਤਾ ਦੇਵੇ ਜਵਾਬ

ਜਿਵੇਂ ਕਿ ਕਲ 25/6/2021 ਨੂੰ ਪੱਟੀ ਵਿਚ ਆਮ ਆਦਮੀ ਪਾਰਟੀ ਵੱਲੋਂ ਪੈਦਲ ਮਾਰਚ ਕੱਢਿਆ ਗਿਆ, ਜਿਸ ਵਿੱਚ ਸਿਰਫ ਆਮ ਆਦਮੀ ਪਾਰਟੀ ਦੇ ਪੁਰਾਣੇ ਆਗੂ ਰਣਜੀਤ ਸਿੰਘ ਚੀਮਾਂ ਹੀ ਨਜ਼ਰ ਆਏ, ਦੂਸਰਾ ਆਗੂ ਲਾਲਜੀਤ ਸਿੰਘ ਭੁੱਲਰ ਕਿਉਂ ਨਹੀਂ ?? ਸੋਚਣਾ ਚਾਹੀਦਾ ਹੈ , ਜਵਾਬ ਤੋਂ ਮੇਰੇ ਪਾਸ ਵੀ ਹੈ ਪਰ , ਜਵਾਬ ਜਨਤਾ ਦੇਵੇ । ਕੀ ਇਹਨਾਂ ਦੋਵਾਂ ਆਗੂਆਂ ਦੀ ਵਾਪਸ ਵਿੱਚ ਨਹੀਂ ਬਣਦੀ ??? ਕੀ ਇਹਨਾਂ ਦੋਵਾਂ ਆਗੂਆਂ ਨੂੰ ਪਾਰਟੀ ਵੱਲੋਂ ਇਕ ਸਾਥ ਮਿਲਕੇ ਡੋਰ to ਡੋਰ ਪੈਦਲ ਮਾਰਚ ਨਹੀਂ ਕੱਢਣਾ ਚਾਹੀਦਾ ਸੀ ???? ਟਿਕਟ ਇਕ ਨੂੰ ਮਿਲੇ ਗੀ ਸਾਰਿਆ ਨੂੰ ਪਤਾ, ਸਭ ਤੋਂ ਵੱਡਾ ਸਵਾਲ , ਪੱਟੀ ਹਲਕੇ ਆਮ ਆਦਮੀ ਪਾਰਟੀ ਦੇ ਦੋ ਆਗੂ ਰਣਜੀਤ ਸਿੰਘ ਚੀਮਾ ਅਤੇ ਦੂਸਰਾ ਲਾਲਜੀਤ ਸਿੰਘ ਭੁੱਲਰ, ਸਵਾਲ ਇਹ ਹੈ, ਅਗਰ ਇਹ ਦੋਵੇਂ ਆਗੂ ਮਿਲ ਕੇ ਚੱਲ ਨਹੀਂ ਸਕਦੇ ? ਜਦ ਕੀ ਟਿਕਟ ਇਕ ਨੂੰ ਹੀ ਮਿਲੇ ਗੀ , ਟਿਕਟ ਮਿਲਣ ਤੋਂ ਬਾਅਦ ਦੂਸਰਾ ਕਿਸ side ਤੇ ਜਾਵੇ ਗਾ , ਇਹਨਾਂ ਸਵਾਲਾਂ ਦੇ ਜਵਾਬ ਵੈਬਸਾਈਟ ਤੇ ਕਮੈਂਟ ਪੋਸਟ ਜਰੂਰ ਲਿਖੋ ਜੀ

×
Dimple Goyal Editor
Latest Posts

Comment here