Breaking NewsCrime newsIndiaProfessionalPUNJABPunjabi Media TVSocial Media Working

ਹੁਣੇ ਹੁਣੇ ਆਈ ਖ਼ਬਰ ਨਵਜੋਤ ਸਿੰਘ ਸਿੱਧੂ ਦਾ ਹੋਇਆ ਇਹ ਹਾਲ ਤੇ ਪਾੜੇ ਪੋਸਟਰ

ਹੁਣੇ ਹੁਣੇ ਆਈ ਖ਼ਬਰ ਨਵਜੋਤ ਸਿੰਘ ਸਿੱਧੂ ਦਾ ਹੋਇਆ ਇਹ ਹਾਲ ਤੇ ਪਾੜੇ ਪੋਸਟਰ

ਪੰਜਾਬ ਕਾਂਗਰਸ ਵਿਚ ਚੱਲ ਰਹੀ ਖਾਨਾਜੰਗੀ ਦਾ ਅਸਰ ਹੁਣ ਜ਼ਮੀਨੀ ਪੱਧਰ ’ਤੇ ਵੀ ਵਿਖਾਈ ਦੇਣ ਲੱਗਾ ਹੈ। ਲੀਡਰਾਂ ਤੋਂ ਬਾਅਦ ਹੀ ਆਗੂਆਂ ਦੇ ਸਮਰਥਕ ਵੀ ਇਕ ਦੂਜੇ ਦੇ ਆਹਮੋ-ਸਾਹਮਣੇ ਹੋ ਗਏ ਹਨ ਅਤੇ ਆਪੋ-ਆਪਣੇ ਪਸੰਦੀਦਾ ਆਗੂਆਂ ਦਾ ਖੁੱਲ੍ਹ ਕੇ ਸਮਰਥਨ ਕਰ ਰਹੇ ਹਨ। ਬੀਤੇ ਦਿਨ ਦੁੱਗਰੀ ਇਲਾਕੇ ਵਿਚ ਜਸਰਾਜ ਗਰੇਵਾਲ ਵੱਲੋਂ ਬੱਬਰ ਸ਼ੇਰ ਇਕ ਹੀ ਹੁੰਦਾ ਹੈ ਨਾਂ ਦੇ ਨਵਜੋਤ ਸਿੰਘ ਸਿੱਧੂ ਦੇ ਅਤੇ ਉਨ੍ਹਾਂ ਦੀ ਪਤਨੀ ਦੇ ਪੋਸਟਰ ਲਗਾਏ ਗਏ ਸਨ, ਜੋ ਬੀਤੀ ਰਾਤ ਪਾੜ ਦਿੱਤੇ ਗਏ। ਜ਼ਮੀਨੀ ਪੱਧਰ ’ਤੇ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਕ ਆਹਮੋ-ਸਾਹਮਣੇ ਹਨ। ਪੋਸਟਰ ਵਾਰ ਛਿੜ ਗਈ ਹੈ। ਪੋਸਟਰ ਲਾਉਣ ਵਾਲੇ ਸਿੱਧੂ ਦੇ ਸਮਰਥਕ ਨੇ ਕਿਹਾ ਕਿ ਇਹ ਮੰਦਭਾਗੀ ਗੱਲ ਹੈ।

×
Dimple Goyal Editor
Latest Posts

Comment here